ਤੁਹਾਡਾ ਘਰ 25 ਸਾਲ ਪੁਰਾਣਾ ਹੈ ਅਤੇ ਤੁਹਾਡੀ ਛੱਤ ਬਦਲਣੀ ਪੈਣੀ ਹੈ। ਕੀ ਤੁਹਾਡੇ ਏਰੀਏ ਵਿਚਲੇ ਹੋਰ ਬਹੁਤੇ ਘਰਾਂ ਨੂੰ ਨਵੀਂਆਂ ਛੱਤਾਂ ਦੀ ਲੋੜ ਹੈ? ਜੇ ਹੈ ਤਾਂ ਇਸ ਸਵਾਲ ਦਾ ਜਵਾਬ “ਹਾਂ” ਹੈ।