ਤੁਹਾਡੀ ਅਸੈੱਸਮੈਂਟ ਦਾ ਵੇਰਵਾ ਇਹ ਕਹਿੰਦਾ ਹੈ ਕਿ ਤੁਹਾਡੀ 600 ਸੁਕੇਅਰ ਫੁੱਟ ਦੀ ਬੇਸਮੈਂਟ ਸੂਈਟ ਹੈ। ਪਰ, ਤੁਹਾਡੀ ਬੇਸਮੈਂਟ ਪੂਰੀ ਤਰ੍ਹਾਂ ਨਾਮੁਕੰਮਲ ਹੈ।
- ਤੁਸੀਂ ਇਹ ਦਿਖਾਉਣ ਲਈ ਤਸਵੀਰਾਂ ਖਿੱਚ ਸਕਦੇ ਹੋ ਕਿ ਤੁਹਾਡੇ ਕੋਲ ਬੇਸਮੈਂਟ ਸੂਈਟ ਨਹੀਂ ਹੈ।
- ਇਹ ਆਪ ਆ ਕੇ ਚੈੱਕ ਕਰਨ ਲਈ ਤੁਸੀਂ ਬੀ ਸੀ ਅਸੈੱਸਮੈਂਟ ਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦੇ ਸਕਦੇ ਹੋ।