Back
ਅਸੈੱਸਮੈਂਟਾਂ ਵਿਚ ਤਬਦੀਲੀਆਂ ਦੀਆਂ ਉਦਾਹਰਣਾਂ:
ਉਦਾਹਰਣ 1:
- ਮੇਰੀ ਅਸੈੱਸਮੈਂਟ ਪਿਛਲੇ ਸਾਲ ਦੀ $300,000 ਤੋਂ ਵਧ ਕੇ ਇਸ ਸਾਲ $330,000 ਹੋ ਗਈ ਹੈ, ਜੋ ਕਿ 10% ਵਾਧਾ ਹੈ।
- ਮੇਰੇ ਏਰੀਏ ਵਿਚ ਹੋਰ ਅਸੈੱਸਮੈਂਟਾਂ 1 ਤੋਂ 2% ਵਧੀਆਂ ਹਨ ਅਤੇ ਕੋਈ ਵੀ 5% ਨਾਲੋਂ ਜ਼ਿਆਦਾ ਨਹੀਂ ਵਧੀ।
ਤੁਹਾਡੀ ਅਸੈੱਸਮੈਂਟ ਅਤੇ ਤੁਹਾਡੇ ਏਰੀਏ ਦੀਆਂ ਹੋਰ ਅਸੈੱਸਮੈਂਟਾਂ ਵਿਚ ਤਬਦੀਲੀ ਵਿਚਕਾਰ ਕਾਫੀ ਫਰਕ ਹੈ।
ਉਦਾਹਰਣ 2:
- ਮੇਰੀ ਅਸੈੱਸਮੈਂਟ ਪਿਛਲੇ ਸਾਲ ਜਿੰਨੀ ਹੀ ਹੈ।
- ਮੇਰੇ ਸ਼ਹਿਰ ਵਿਚ ਪ੍ਰਾਪਰਟੀਆਂ ਦੀਆਂ ਅਸੈੱਸਮੈਂਟਾਂ ਔਸਤਨ 12% ਘਟ ਹੋਈਆਂ ਹਨ।
ਇਹ ਇਕ ਵੱਡਾ ਫਰਕ ਹੈ।
ਉਦਾਹਰਣ 3:
- ਮੇਰੀ ਅਸੈੱਸਮੈਂਟ 4% ਵਧੀ ਹੈ।
- ਤਿੰਨ ਪ੍ਰਾਪਰਟੀਆਂ ਸਿਰਫ 1%, 2% ਅਤੇ 2.5% ਵਧੀਆਂ ਹਨ।
ਫਰਕ ਛੋਟਾ ਹੈ ਅਤੇ ਮਹੱਤਵਪੂਰਨ ਨਹੀਂ ਹੈ।
ਨੋਟ: ਆਪਣੇ ਆਂਢ-ਗੁਆਂਢ ਜਾਂ ਏਰੀਏ ਵਿਚ ਸਾਰੀਆਂ ਇੱਕੋ ਜਿਹੀਆਂ ਪ੍ਰਾਪਰਟੀਆਂ ਦੇਖਣਾ ਸ਼ਾਇਦ ਜ਼ਿਆਦਾ ਠੀਕ ਹੈ।