ਉਦਾਹਰਣ 1:
- ਤੁਹਾਡੀ ਪ੍ਰਾਪਰਟੀ ਦੀ ਕੀਮਤ $500,000 ਪਾਈ ਗਈ ਹੈ।
- ਤੁਸੀਂ ਪਿਛਲੇ ਸਾਲ ਇਹ $450,000 ਦੀ ਖਰੀਦੀ ਸੀ।
- ਅਸੈੱਸਮੈਂਟ ਦਾ ਪੱਧਰ, ਇਸ ਦੀ ਵਿਕਰੀ ਕੀਮਤ ਨੂੰ ਅਸੈੱਸਮੈਂਟ ਨਾਲ ਵੰਡ ਕੇ ਕੱਢਿਆ ਜਾਂਦਾ ਹੈ:
- $500,000/$450,000 = 1.11
- ਤੁਹਾਡੀ ਪ੍ਰਾਪਰਟੀ ਇਸ ਦੀ ਮਾਰਕੀਟ ਕੀਮਤ ਦੇ 111% `ਤੇ ਜਾਂ ਇਸ ਦੀ ਮਾਰਕੀਟ ਕੀਮਤ ਤੋਂ 11% ਉਪਰ ਅਸੈੱਸ ਕੀਤੀ ਗਈ ਹੈ।
ਉਦਾਹਰਣ 2:
- ਤੁਹਾਡੀ ਪ੍ਰਾਪਰਟੀ ਦੀ ਕੀਮਤ $270,000 ਪਾਈ ਗਈ ਹੈ।
- ਤੁਹਾਡੇ ਕੋਲ ਅਪਰੇਜ਼ਲ ਹੈ ਜਿਹੜੀ ਇਹ ਕਹਿੰਦੀ ਹੈ ਕਿ ਪਿਛਲੇ ਸਾਲ ਮਾਰਕੀਟ ਦੀ ਕੀਮਤ $300,000 ਸੀ।
- ਅਸੈੱਸਮੈਂਟ ਦਾ ਪੱਧਰ $270,000, $300,000 ਨਾਲ ਵੰਡਿਆ ਗਿਆ ਹੈ = 0.9
- ਤੁਹਾਡੀ ਪ੍ਰਾਪਰਟੀ ਇਸ ਦੀ ਮਾਰਕੀਟ ਕੀਮਤ ਦੇ 90% `ਤੇ ਜਾਂ ਇਸ ਦੀ ਮਾਰਕੀਟ ਕੀਮਤ ਤੋਂ 10% ਹੇਠਾਂ ਅਸੈੱਸ ਕੀਤੀ ਗਈ ਹੈ।