ਮਸਲਾ ਦੇਖਣਾ A

ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)

ਕੀ ਤੁਸੀਂ ਅਜਿਹੀਆਂ ਵਿਕਰੀਆਂ ਚੁੱਕੀਆਂ ਹਨ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਸਭ ਤੋਂ ਜ਼ਿਆਦਾ ਮਿਲਦੀਆਂ ਹਨ?

ਹਿਦਾਇਤਾਂ:

ਜਦੋਂ ਤੁਸੀਂ ਵਿਕਰੀਆਂ ਦੇਖ ਰਹੇ ਹੋਵੋ ਤਾਂ ਇਹ ਪੱਕਾ ਕਰੋ ਕਿ ਇਹ ਕਾਫੀ ਮਿਲਦੀਆਂ ਹੋਣ।

  • ਮੰਨ ਲਉ ਤੁਸੀਂ ਇਹ ਪ੍ਰਾਪਰਟੀਆਂ ਖਰੀਦ ਰਹੇ ਹੋ। ਕੀ ਇਹ ਤੁਹਾਡੀ ਪ੍ਰਾਪਰਟੀ ਵਰਗੀਆਂ ਹਨ? ਉਹ ਚੀਜ਼ਾਂ ਦੇਖੋ ਜਿਹੜੀਆਂ ਖਰੀਦਦਾਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਮਝਦੇ ਹਨ (ਜਿਵੇਂ ਕਿ ਜਗ੍ਹਾ, ਲੌਟ ਦਾ ਸਾਈਜ਼, ਵਿਊ, ਘਰ ਦਾ ਸਾਈਜ਼, ਉਮਰ, ਆਦਿ)।
  • ਹੋਰ ਪ੍ਰਾਪਰਟੀਆਂ ਦੇ ਵੇਰਵੇ : ਬੀ ਸੀ ਅਸੈੱਸਮੈਂਟ ਦੇ ਵੈੱਬਸਾਈਟ ਰਾਹੀਂ ਦੇਖੋ।ਦੇਖੋ।

ਜੇ ਤੁਸੀਂ ਅਜਿਹੀਆਂ ਵਿਕਰੀਆਂ ਚੁੱਕਦੇ ਹੋ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲੋਂ ਕਾਫੀ ਵੱਖਰੀਆਂ ਹਨ ਤਾਂ ਇਹ ਚੰਗੇ ਮੁਕਾਬਲੇ ਨਹੀਂ ਹਨ।

ਨਹੀਂ

ਜੇ ਤੁਸੀਂ ਸਭ ਤੋਂ ਜ਼ਿਆਦਾ ਮਿਲਦੀਆਂ ਪ੍ਰਾਪਰਟੀਆਂ ਦੀ ਚੋਣ ਨਾ ਕੀਤੀ ਹੋਵੇ ਤਾਂ ਤੁਸੀਂ ਸ਼ਾਇਦ ਸਾਨੂੰ ਇਹ ਕਾਇਲ ਨਹੀਂ ਕਰ ਸਕੋਗੇ ਕਿ ਤੁਹਾਡੀ ਅਸੈੱਸਮੈਂਟ ਗਲਤ ਹੈ। ਮੁਕਾਬਲੇ ਵਾਲੀਆਂ ਪ੍ਰਾਪਰਟੀਆਂ ਦੇ ਸੰਕੇਤਦੇਖੋ।

ਜੇ ਤੁਹਾਡੇ ਕੋਲ ਬਿਹਤਰ ਸਬੂਤ ਨਹੀਂ ਹੈ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਕਰਨ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

×

Have a question on this topic?

Required
Required
Required
Need help?