ਮਸਲਾ ਦੇਖਣਾ E

ਮਾੜੇ ਪੱਖ ਮੇਰੀ ਪ੍ਰਾਪਰਟੀ ਦੀ ਕੀਮਤ ਘਟਾਉਂਦੇ ਹਨ (ਜਿਵੇਂ ਰੌਲਾ)

ਕੀ ਤੁਹਾਡੇ ਕੋਲ ਕੋਈ ਸਬੂਤ ਜਾਂ ਮਦਦ ਹੈ ਜਿਹੜੀ ਇਹ ਦਿਖਾਉਂਦੀ ਹੈ ਕਿ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਘਟਾਈ ਹੈ?

ਹਾਂ

ਤੁਹਾਡੀ ਅਸੈੱਸਮੈਂਟ ਦੀ ਸਮੱਸਿਆ ਹੋ ਸਕਦੀ ਹੈ।

ਜੇ ਤੁਹਾਡੇ ਕੋਲ ਚੰਗੀ ਮਦਦ ਹੋਵੇ ਤਾਂ ਤੁਹਾਡੇ ਕਾਮਯਾਬ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਸਭ ਤੋਂ ਵਧੀਆ ਮਦਦ ਹੈ:

  • ਇਹੋ ਜਿਹੀਆਂ ਪ੍ਰਾਪਰਟੀਆਂ ਦੀ ਵਿਕਰੀ ਜਿਨ੍ਹਾਂ ਦਾ ਇਹੋ ਜਿਹਾ ਹੀ ਮਾੜਾ ਪੱਖ ਹੈ; ਜਾਂ
  • ਇਹ ਸਬੂਤ ਕਿ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਕਿੰਨੀ ਘਟਾਈ ਹੈ।

ਇਹ ਫੈਸਲਾ ਕਰਨ ਵਿਚ ਮਦਦ ਲਈ ਕਿ ਕੀ ਤੁਹਾਨੂੰ ਆਪਣੀ ਅਪੀਲ ਜਾਰੀ ਰੱਖਣੀ ਚਾਹੀਦੀ ਹੈ ਜਾਂ ਨਹੀਂ, ਆਮ ਕਮਜ਼ੋਰੀਆਂਦੇਖੋ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

ਨਹੀਂ

ਜੇ ਤੁਹਾਡੇ ਕੋਲ ਸਬੂਤ ਨਾ ਹੋਣ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਜਾਰੀ ਰੱਖਣ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ? ਸਾਨੂੰ ਆਸ ਹੈ ਕਿ ਇਸ ਗਾਈਡ ਨੇ ਫੈਸਲਾ ਕਰਨ ਵਿਚ ਤੁਹਾਡੀ ਮਦਦ ਕੀਤੀ ਹੈ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

×

Have a question on this topic?

Required
Required
Required
Need help?