ਜਾਣ-ਪਛਾਣ:
ਇਹ ਸਭ ਤੋਂ ਆਮ ਮਸਲਿਆਂ ਵਿੱਚੋਂ ਇਕ ਹੈ। ਅਸੀਂ ਤੁਹਾਨੂੰ ਸਲਾਹ ਦਿਆਂਗੇ ਕਿ ਤੁਹਾਨੂੰ ਕਿਹੜੀ ਮਦਦ ਜਾਂ ਸਬੂਤ ਦੀ ਲੋੜ ਪਵੇਗੀ।
ਜਾਣ-ਪਛਾਣ:
ਇਹ ਮਸਲਾ ਤੁਹਾਡੀ ਪ੍ਰਾਪਰਟੀ ਦੀ ਹਾਲਤ ਬਾਰੇ ਗੱਲ ਕਰਦਾ ਹੈ। ਤੁਹਾਡੀ ਪ੍ਰਾਪਰਟੀ ਦੀ ਕੀਮਤ ਘੱਟ ਹੋ ਸਕਦੀ ਹੈ ਜੇ ਇਸ ਵਿਚ ਕੋਈ ਸਮੱਸਿਆ ਹੈ ਜਾਂ ਇਸ ਨੂੰ ਵੱਡੀਆਂ ਮੁਰੰਮਤਾਂ ਦੀ ਲੋੜ ਹੈ।
ਚੇਤੇ ਰੱਖੋ:
ਸਾਡੇ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਪਿਛਲੇ ਸਾਲ 31 ਅਕਤੂਬਰ ਨੂੰ ਤੁਹਾਡੀ ਪ੍ਰਾਪਰਟੀ ਦੀ ਹਾਲਤ ਕਿਹੋ ਜਿਹੀ ਸੀ। ਉਦਾਹਰਣ ਲਈ:
ਜਾਣ-ਪਛਾਣ:
ਇਹ ਮਸਲਾ ਬੀ ਸੀ ਅਸੈੱਸਮੈਂਟ ਵਲੋਂ ਤੁਹਾਡੀ ਪ੍ਰਾਪਰਟੀ ਦੇ ਵੇਰਵੇ ਨਾਲ ਸੰਬੰਧਿਤ ਹੈ।
ਜਾਣ-ਪਛਾਣ:
ਵਾਜਬਤਾ (ਐਕੂਟੀ) ਜਾਂ ਇਨਸਾਫ ਦੀਆਂ ਅਪੀਲਾਂ ਸ਼ਾਇਦ ਸਭ ਤੋਂ ਜ਼ਿਆਦਾ ਗੁੰਝਲਦਾਰ ਹੁੰਦੀਆਂ ਹਨ।
ਜਾਣ-ਪਛਾਣ:
ਤੁਸੀਂ ਫਿਕਰਮੰਦ ਹੋ ਸਕਦੇ ਹੋ ਕਿ ਕਿਸੇ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਘਟਾਈ ਹੈ। ਇਹ ਇਨ੍ਹਾਂ ਵਿੱਚੋਂ ਕੋਈ ਹੋ ਸਕਦਾ ਹੈ:
ਜੇ ਤੁਹਾਡਾ ਸਰੋਕਾਰ ਇਹ ਹੈ ਤਾਂ ਇਸ ਮਸਲੇ ਨਾਲ ਜਾਰੀ ਰਹੋ।
ਜੇ ਤੁਸੀਂ ਆਪਣੀ ਪ੍ਰਾਪਰਟੀ ਦੀ ਹਾਲਤ ਬਾਰੇ ਫਿਕਰਮੰਦ ਹੋਵੋ (ਉਦਾਹਰਣ ਲਈ, ਇਸ ਨੂੰ ਨਵੀਂ ਛੱਤ ਦੀ ਲੋੜ ਹੋਵੇ), ਦੇਖੋ: ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।.
ਮਸਲੇ `ਤੇ ਵਿਚਾਰ ਕਰਨ ਤੋਂ ਪਹਿਲਾਂ ਚੋਣ: ਆਮ ਕਮਜ਼ੋਰੀਆਂ ਚੈੱਕ ਕਰੋ।.
ਸ਼ੁਰੂ ਕਰਨ ਤੋਂ ਪਹਿਲਾਂ:
ਤੁਸੀਂ ਇਹ ਦੇਖਣ ਲਈ ਪਹਿਲੇ ਕਦਮ ਵਜੋਂ ਇਹ ਤੁਲਨਾ ਕਰ ਸਕਦੇ ਹੋ ਕਿ ਕੀ ਤੁਹਾਡੀ ਅਸੈੱਸਮੈਂਟ ਦੀ ਸਮੱਸਿਆ ਹੋ ਸਕਦੀ ਹੈ। ਪਰ, ਤੁਸੀਂ ਆਮ ਤੌਰ `ਤੇ ਇਸ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ:
ਸ਼ੁਰੂ ਕਰਨ ਤੋਂ ਪਹਿਲਾਂ:
ਤੁਸੀਂ ਇਹ ਦੇਖਣ ਲਈ ਪਹਿਲੇ ਕਦਮ ਵਜੋਂ ਇਹ ਤੁਲਨਾ ਕਰ ਸਕਦੇ ਹੋ ਕਿ ਕੀ ਤੁਹਾਡੀ ਅਸੈੱਸਮੈਂਟ ਦੀ ਸਮੱਸਿਆ ਹੋ ਸਕਦੀ ਹੈ। ਪਰ, ਤੁਸੀਂ ਆਮ ਤੌਰ `ਤੇ ਇਸ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ:
ਜਾਣ-ਪਛਾਣ:
ਤੁਹਾਡੀ ਅਸੈੱਸਮੈਂਟ ਵਿਚ “ਜ਼ਮੀਨ” ਅਤੇ “ਇਮਪਰੂਵਮੈਂਟਸ” ਦੀਆਂ ਵੱਖ ਵੱਖ ਕੀਮਤਾਂ ਹੋਣਗੀਆਂ। ਇਮਪਰੂਵਮੈਂਟਸ (ਸੁਧਾਰ) ਕੋਈ ਘਰ, ਗਰਾਜ ਜਾਂ ਹੋਰ ਬਿਲਡਿੰਗਾਂ ਹੋ ਸਕਦੀਆਂ ਹਨ। ਜੇ ਤੁਸੀਂ ਆਪਣੀ ਇਮਪਰੂਵਮੈਂਟਸ ਅਸੈੱਸਮੈਂਟ ਵਿਚ ਵਾਧੇ ਬਾਰੇ ਫਿਕਰਮੰਦ ਹੋਵੋ ਤਾਂ ਇਸ ਮਸਲੇ ਬਾਰੇ ਵਿਚਾਰ ਕਰੋ।
ਸਿਰਫ ਇਹ ਕਿ ਤੁਹਾਡੇ ਏਰੀਏ ਵਿਚ ਕੋਈ ਵਿਕਰੀਆਂ ਨਹੀਂ ਹੋਈਆਂ ਹਨ, ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਅਸੈੱਸਮੈਂਟ ਵਧ ਨਹੀਂ ਸਕਦੀ।
ਤੁਹਾਡੀ ਅਸੈੱਸਮੈਂਟ ਉਸ ਕੀਮਤ `ਤੇ ਹੋਣੀ ਚਾਹੀਦੀ ਹੈ ਜਿਹੜੀ ਉਸ ਦੀ ਪਿਛਲੇ ਸਾਲ 1 ਜੁਲਾਈ ਦੇ ਦੁਆਲੇ ਸੀ। ਇਸ ਨੂੰ ਮਾਰਕੀਟ ਵੈਲਯੂ ਆਖਿਆ ਜਾਂਦਾ ਹੈ।
ਵਿਕਰੀਆਂ ਤੋਂ ਬਿਨਾਂ ਵੀ, ਮਾਰਕੀਟ ਵੈਲਯੂਜ਼ ਵਧ ਸਕਦੀਆਂ ਹਨ। ਕਿਸੇ ਹੋਰ ਗੁਆਂਢ ਵਿਚ ਵਿਕਰੀਆਂ ਹੋਈਆਂ ਹੋ ਸਕਦੀਆਂ ਹਨ ਜਿਹੜੀਆਂ ਇਹ ਦਿਖਾਉਂਦੀਆਂ ਹਨ ਕਿ ਤੁਹਾਡੇ ਏਰੀਏ ਵਿਚ ਕੀਮਤਾਂ ਵਧ ਗਈਆਂ ਹਨ।
ਬਿਹਤਰ ਸਬੂਤ ਇਹੋ ਜਿਹੀਆਂ ਪ੍ਰਾਪਰਟੀਆਂ ਦੀਆਂ ਵਿਕਰੀਆਂ ਹੁੰਦਾ ਹੈ।
ਵਿਕਰੀਆਂ ਲੱਭਣ ਲਈ ਤੁਹਾਨੂੰ ਆਪਣੇ ਗੁਆਂਢ ਤੋਂ ਪਰ੍ਹਾਂ ਦੇਖਣ ਦੀ ਲੋੜ ਹੋ ਸਕਦੀ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਦੀ ਕੀਮਤ `ਤੇ ਵਿਚਾਰ ਕਰੋ।.
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।
ਤੁਸੀਂ ਯਕੀਨ ਕਰਦੇ ਹੋ ਕਿ ਤੁਹਾਡੀ ਅਸੈੱਸਮੈਂਟ ਉਸ ਕੀਮਤ ਨਾਲੋਂ ਜ਼ਿਆਦਾ ਹੈ ਜਿੰਨੇ ਦੀ ਤੁਹਾਡੀ ਪ੍ਰਾਪਰਟੀ ਇਸ ਵੇਲੇ ਹੈ। ਇਸ ਦਾ ਮਤਲਬ ਹੈ ਕਿ ਤੁਹਾਡੀ ਅਸੈੱਸਮੈਂਟ ਬਹੁਤ ਜ਼ਿਆਦਾ ਹੈ। ਪਰ, ਤੁਸੀਂ ਸ਼ਾਇਦ ਇਸ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ ਕਿਉਂਕਿ:
ਤੁਹਾਡੀ ਅਸੈੱਸਮੈਂਟ ਉਸ ਕੀਮਤ `ਤੇ ਹੋਣੀ ਚਾਹੀਦੀ ਹੈ ਜਿੰਨੇ ਦੀ ਤੁਹਾਡੀ ਪ੍ਰਾਪਰਟੀ ਪਿਛਲੇ ਸਾਲ 1 ਜੁਲਾਈ ਦੁਆਲੇ ਸੀ, ਨਾ ਕਿ ਇਹ ਹੁਣ ਕਿੰਨੇ ਦੀ ਹੈ।
ਇਹੋ ਜਿਹੀਆਂ ਉਹ ਪ੍ਰਾਪਰਟੀਆਂ ਲੱਭਣਾ ਬਿਹਤਰ ਹੈ ਜਿਹੜੀਆਂ ਪਿਛਲੇ ਸਾਲ 1 ਜੁਲਾਈ ਦੇ ਨੇੜੇ ਵਿਕੀਆਂ ਸਨ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਦੀ ਕੀਮਤ `ਤੇ ਵਿਚਾਰ ਕਰੋ।.
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।
ਤੁਹਾਡੀ ਅਸੈੱਸਮੈਂਟ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ (ਵੈਲਯੂ) `ਤੇ ਆਧਾਰਿਤ ਹੈ। ਤੁਹਾਡੀ ਲੋਕਲ ਸਰਕਾਰ ਤੁਹਾਡੇ ਟੈਕਸਾਂ ਦਾ ਹਿਸਾਬ ਤੁਹਾਡੀ ਪ੍ਰਾਪਰਟੀ ਦੀ ਅਸੈੱਸਮੈਂਟ ਦੇ ਆਧਾਰ `ਤੇ ਲਾਉਂਦੀ ਹੈ। ਤੁਹਾਡੇ ਟੈਕਸ ਘਟਾਉਣ ਵਿਚ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ।
ਟੈਕਸਾਂ ਨਾਲ ਸਿੱਝਣ ਲਈ ਸਾਡੇ ਕੋਲ ਕੋਈ ਤਾਕਤ ਨਹੀਂ ਹੈ।
ਇਸ ਮਸਲੇ ਵਿਚ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ।
ਅਸੀਂ ਬੀ ਸੀ ਅਸੈੱਸਮੈਂਟ ਜਾਂ ਅਪੀਲ ਦੇ ਪਹਿਲੇ ਪੱਧਰ – ਪ੍ਰਾਪਰਟੀ ਅਸੈੱਸਮੈਂਟ ਰਿਵੀਊ ਪੈਨਲ ਦੀ ਨਿਗਰਾਨੀ ਨਹੀਂ ਕਰਦੇ।
ਅਸੀਂ ਪੂਰੀ ਤਰ੍ਹਾਂ ਉਨ੍ਹਾਂ ਤੋਂ ਆਜ਼ਾਦ ਹਾਂ।
ਸਾਡੇ ਕੋਲ ਇਸ ਚੀਜ਼ ਬਾਰੇ ਪੜਚੋਲ ਕਰਨ ਜਾਂ ਟਿੱਪਣੀ ਕਰਨ ਦੀ ਕੋਈ ਤਾਕਤ ਨਹੀਂ ਹੈ ਕਿ ਉਹ ਕਿਵੇਂ ਪੇਸ਼ ਆਏ ਹਨ ਜਾਂ ਉਨ੍ਹਾਂ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਉ ਕੀਤਾ ਹੈ।
ਅਸੀਂ ਸਿਰਫ ਇਹ ਫੈਸਲਾ ਕਰ ਸਕਦੇ ਹਾਂ ਕਿ ਕੀ ਤੁਹਾਡੀ ਅਸੈੱਸਮੈਂਟ ਸਹੀ ਅਤੇ ਦਰੁਸਤ ਹੈ।
ਜੇ ਤੁਸੀਂ ਆਪਣੇ ਨਾਲ ਕੀਤੇ ਗਏ ਵਰਤਾਉ ਤੋਂ ਨਾਖੁਸ਼ ਹੋਵੋ ਤਾਂ ਤੁਹਾਡੇ ਕੋਲ ਤਿੰਨ ਚੋਣਾਂ ਹਨ:
ਬੀ ਸੀ ਅਸੈੱਸਮੈਂਟ ਬਾਰੇ ਸਰੋਕਾਰਾਂ ਲਈ:
ਆਪਣੇ ਲੋਕਲ ਦਫਤਰ ਵਿਚਲੇ ਅਸੈੱਸਰ ਜਾਂ ਵਿਕਟੋਰੀਆ ਵਿਚ ਉਨ੍ਹਾਂ ਦੇ ਹੈੱਡਕੁਆਰਟਰ ਨਾਲ ਸੰਪਰਕ ਕਰੋ
ਪ੍ਰਾਪਰਟੀ ਅਸੈੱਸਮੈਂਟ ਰਿਵੀਊ ਪੈਨਲ ਬਾਰੇ ਸਰੋਕਾਰਾਂ ਲਈ:
ਐਡਮਿਨਸਟਰੇਟਰ ਨਾਲ ਸੰਪਰਕ ਕਰੋ
ਇਨ੍ਹਾਂ ਵਿੱਚੋਂ ਕਿਸੇ ਵੀ ਸੰਸਥਾ ਬਾਰੇ ਸਰੋਕਾਰਾਂ ਲਈ:
ਓਮਬਡਜ਼ਪਰਸਨ ਨਾਲ ਸੰਪਰਕ ਕਰੋ
ਇਹ ਗਾਈਡ ਸਾਰੇ ਸੰਭਵ ਮਸਲਿਆਂ ਨੂੰ ਕਵਰ ਨਹੀਂ ਕਰਦੀ। ਅਸੀਂ ਕੁਝ ਹੋਰ ਮਸਲਿਆਂ ਵਿਚ ਤੁਹਾਡੀ ਮਦਦ ਕਰਨ ਦੇ ਯੋਗ ਹੋ ਸਕਦੇ ਹਾਂ।