ਜੇ ਤੁਸੀਂ ਪ੍ਰਾਪਰਟੀ ਅਸੈੱਸਮੈਂਟ ਰਿਵੀਊ ਪੈਨਲ ਕੋਲ ਅਪੀਲ ਕਰਨ ਦੀ ਉਨ੍ਹਾਂ ਦੀ ਅੰਤਿਮ ਤਾਰੀਕ ਤੱਕ ਪਹਿਲਾਂ ਅਪੀਲ ਨਹੀਂ ਕੀਤੀ ਤਾਂ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ।
-
ਸਿਰਫ ਇਕ ਛੋਟ ਹੈ: ਤੁਹਾਡੇ ਕੰਟਰੋਲ ਤੋਂ ਬਾਹਰ ਕੋਈ ਚੀਜ਼ ਵਾਪਰੀ ਹੈ ਜਿਸ ਕਰਕੇ ਤੁਸੀਂ ਅੰਤਿਮ ਤਾਰੀਕ ਤੋਂ ਖੁੰਝ ਗਏ ਹੋ – ਅਪੀਲ ਗਾਈਡ ਦੇਖੋ।
-
ਜੇ ਅਸੀਂ ਤੁਹਾਨੂੰ ਇਹ ਨਹੀਂ ਦੱਸਿਆ ਕਿ ਅਸੀਂ ਤੁਹਾਡੀ ਅਪੀਲ ਲੈਣ ਦੇ ਯੋਗ ਹੋ ਸਕਦੇ ਹਾਂ ਤਾਂ ਇਸ ਗਾਈਡ ਦੀ ਵਰਤੋਂ ਕਰਨ `ਤੇ ਸਮਾਂ ਨਾ ਲਗਾਉ। ਹੋਰ ਜਾਣਕਾਰੀ ਲਈ: ਸਾਡੇ ਨਾਲ ਸੰਪਰਕ ਕਰੋ।>