ਮਸਲਾ ਦੇਖਣਾ F

ਮੇਰੀ ਅਸੈੱਸਮੈਂਟ ਮੇਰੇ ਗੁਆਂਢੀ ਜਾਂ ਮੇਰੇ ਏਰੀਏ ਦੀ ਔਸਤ ਤੋਂ ਜ਼ਿਆਦਾ ਉੱਪਰ ਚਲੀ ਗਈ ਹੈ

ਕੀ ਪ੍ਰਾਪਰਟੀਆਂ ਦਾ ਤੁਹਾਡਾ ਛੋਟਾ ਗਰੁੱਪ, ਤੁਹਾਡੇ ਏਰੀਏ ਵਿਚਲੀਆਂ ਹੋਰ ਪ੍ਰਾਪਰਟੀਆਂ ਦੇ ਮੁਕਬਾਲੇ ਕਿਸੇ ਮਹੱਤਵਪੂਰਨ ਤਰੀਕੇ ਨਾਲ ਵੱਖਰਾ ਹੈ?

ਉਦਾਹਰਣ ਲਈ: ਵੱਖਰਾ ਵਿਊ, ਪਾਣੀ ਦੇ ਸਾਮ੍ਹਣੇ ਪ੍ਰਾਪਰਟੀਆਂ।

ਨਹੀਂ

ਤੁਸੀਂ ਸ਼ਾਇਦ ਆਪਣੀ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਨੋਟ:
ਜੇ ਤੁਸੀਂ ਆਪਣੀ ਅਸੈੱਸਮੈਂਟ ਦੀ ਆਪਣੇ ਗੁਆਂਢ ਜਾਂ ਏਰੀਏ ਵਿਚਲੀਆਂ ਸਾਰੀਆਂ ਪ੍ਰਾਪਰਟੀਆਂ ਨਾਲ ਤੁਲਨਾ ਕਰਨਾ ਚਾਹੁੰਦੇ ਹੋ ਤਾਂ: ਅਗਲੇ ਸਵਾਲ `ਤੇ ਜਾਉ।

×

Have a question on this topic?

Required
Required
Required
Need help?