ਤੁਹਾਡੀ ਅਸੈੱਸਮੈਂਟ ਦੀ ਸਮੱਸਿਆ ਹੋ ਸਕਦੀ ਹੈ।
ਜੇ ਤੁਹਾਡੇ ਕੋਲ ਚੰਗੀ ਮਦਦ ਹੋਵੇ ਤਾਂ ਤੁਹਾਡੇ ਕਾਮਯਾਬ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਸਭ ਤੋਂ ਵਧੀਆ ਮਦਦ ਹੈ:
- ਇਹੋ ਜਿਹੀਆਂ ਪ੍ਰਾਪਰਟੀਆਂ ਦੀ ਵਿਕਰੀ ਜਿਨ੍ਹਾਂ ਦਾ ਇਹੋ ਜਿਹਾ ਹੀ ਮਾੜਾ ਪੱਖ ਹੈ; ਜਾਂ
- ਇਹ ਸਬੂਤ ਕਿ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਕਿੰਨੀ ਘਟਾਈ ਹੈ।
ਇਹ ਫੈਸਲਾ ਕਰਨ ਵਿਚ ਮਦਦ ਲਈ ਕਿ ਕੀ ਤੁਸੀਂ ਅਪੀਲ ਕਰਨੀ ਹੈ ਜਾਂ ਨਹੀਂ, ਆਮ ਕਮਜ਼ੋਰੀਆਂ ਦੇਖੋ।
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।