ਮਸਲਾ ਦੇਖਣਾ E

ਮਾੜੇ ਪੱਖ ਮੇਰੀ ਪ੍ਰਾਪਰਟੀ ਦੀ ਕੀਮਤ ਘਟਾਉਂਦੇ ਹਨ (ਜਿਵੇਂ ਕਿ ਰੌਲਾ)

ਆਪਣੇ ਸਰੋਕਾਰ ਬਾਰੇ ਬੀ ਸੀ ਅਸੈੱਸਮੈਂਟ ਨਾਲ ਗੱਲ ਕਰੋ। ਕੀ ਤੁਸੀਂ ਉਨ੍ਹਾਂ ਦੇ ਜਵਾਬ ਨਾਲ ਸੰਤੁਸ਼ਟ ਹੋ?

ਹਿਦਾਇਤਾਂ:

  • ਬੀ ਸੀ ਅਸੈੱਸਮੈਂਟ ਨਾਲ ਸੰਪਰਕ ਕਰੋ।
  • ਇਹ ਵਰਣਨ ਕਰੋ ਕਿ ਮਾੜੇ ਪੱਖ ਨੇ ਕਿਵੇਂ ਤੁਹਾਡੀ ਪ੍ਰਾਪਰਟੀ ਦੀ ਕੀਮਤ ਘਟਾਈ ਹੈ।

  • ਬੀ ਸੀ ਅਸੈੱਸਮੈਂਟ ਨੂੰ ਪੁੱਛੋ ਕਿ ਕੀ ਉਨ੍ਹਾਂ ਨੇ ਪਹਿਲਾਂ ਹੀ ਇਸ ਕਾਰਨ ਕਰਕੇ ਤੁਹਾਡੀ ਅਸੈੱਸਮੈਂਟ ਘਟਾ ਦਿੱਤੀ ਹੈ।

  • ਤੁਹਾਨੂੰ ਦੋਨਾਂ ਨੂੰ ਇਕ ਦੂਜੇ ਦੇ ਕਾਰਨਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ।

ਹਾਂ

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਅਸੈੱਸਮੈਂਟ ਬਦਲਣੀ ਚਾਹੀਦੀ ਹੈ ਤਾਂ ਬੀ ਸੀ ਅਸੈੱਸਮੈਂਟ ਨੂੰ ਕਹੋ ਕਿ ਉਹ ਇਹ ਤਸਦੀਕ ਕਰਨ ਕਿ ਉਹ ਇਕ ਨਵੀਂ ਅਸੈੱਸਮੈਂਟ ਜਾਰੀ ਕਰਨਗੇ।

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਕਿਸੇ ਤਬਦੀਲੀ ਦੀ ਲੋੜ ਨਹੀਂ ਹੈ ਤਾਂ ਫਿਰ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਹੈ। 

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

×

Have a question on this topic?

Required
Required
Required
Need help?