ਮਸਲਾ ਦੇਖਣਾ B

ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।

ਬੀ ਸੀ ਅਸੈੱਸਮੈਂਟ ਨਾਲ ਗੱਲ ਕਰੋ। ਕੀ ਤੁਸੀਂ ਅਤੇ ਬੀ ਸੀ ਅਸੈੱਸਮੈਂਟ ਸਹਿਮਤ ਹੋਏ ਹੋ ਕਿ ਤੁਹਾਡੀ ਅਸੈੱਸਮੈਂਟ ਕਿੰਨੀ ਬਦਲਣੀ ਚਾਹੀਦੀ ਹੈ?

ਹਿਦਾਇਤਾਂ:: 

  • ਆਪਣੇ ਸਰੋਕਾਰਾਂ ਬਾਰੇ ਬੀ ਸੀ ਅਸੈੱਸਮੈਂਟਨਾਲ ਗੱਲ ਕਰੋ।
  • ਜੇ ਤੁਹਾਡੇ ਕੋਲ ਕੋਈ ਪੇਪਰ ਹੋਣ ਤਾਂ ਉਨ੍ਹਾਂ ਨੂੰ ਦਿਖਾਉ ਜਿਵੇਂ ਕਿ ਰਿਪੇਅਰ ਦੇ ਐਸਟੀਮੇਟ।
  • ਜੇ ਉਹ ਤੁਹਾਡੀ ਪ੍ਰਾਪਰਟੀ ਦੇਖਣ ਨਹੀਂ ਆਏ ਤਾਂ ਉਨ੍ਹਾਂ ਨੂੰ ਪ੍ਰਾਪਰਟੀ ਦੀ ਹਾਲਤ ਦੇਖਣ ਦਾ ਸੱਦਾ ਦਿਉ।
ਹਾਂ

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਅਸੈੱਸਮੈਂਟ ਬਦਲਣੀ ਚਾਹੀਦੀ ਹੈ ਤਾਂ ਬੀ ਸੀ ਅਸੈੱਸਮੈਂਟ ਨੂੰ ਕਹੋ ਕਿ ਉਹ ਇਹ ਤਸਦੀਕ ਕਰਨ ਕਿ ਉਹ ਇਕ ਨਵੀਂ ਅਸੈੱਸਮੈਂਟ ਜਾਰੀ ਕਰਨਗੇ।

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਕਿਸੇ ਤਬਦੀਲੀ ਦੀ ਲੋੜ ਨਹੀਂ ਹੈ ਤਾਂ ਫਿਰ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਹੈ। 

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

×

Have a question on this topic?

Required
Required
Required
Need help?