ਮਸਲਾ ਦੇਖਣਾ D

ਮੇਰੀ ਅਸੈੱਸਮੈਂਟ ਇੱਕੋ ਜਿਹੀਆਂ ਪ੍ਰਾਪਰਟੀਆਂ ਦੀ ਅਸੈੱਸਮੈਂਟ ਦੀ ਤੁਲਨਾ ਵਿਚ ਵਾਜਬ ਨਹੀਂ ਹੈ (ਵਾਜਬਤਾ ਦਾ ਮਸਲਾ)

ਕੀ ਤੁਹਾਡੀ ਪ੍ਰਾਪਰਟੀ ਦੀ ਅਸੈੱਸਮੈਂਟ ਦਾ ਪੱਧਰ, ਤੁਹਾਡੇ ਤੁਲਨਾ ਵਾਲੇ ਗਰੁੱਪ ਲਈ ਅਸੈੱਸਮੈਂਟ ਟੂ ਸੇਲਜ਼ ਰੇਸ਼ੋ (ਏ ਐੱਸ ਆਰਜ਼) ਨਾਲੋਂ ਕਾਫੀ ਜ਼ਿਆਦਾ ਹੈ (ਜਿਵੇਂ ਕੁਝ ਪ੍ਰਤੀਸ਼ਤ ਨਾਲੋਂ ਜ਼ਿਆਦਾ)?

ਨਹੀਂ

ਤੁਸੀਂ ਸ਼ਾਇਦ ਆਪਣੀ ਅਪੀਲ ਵਿਚ ਕਾਮਯਾਬ ਨਹੀਂ ਹੋਵੋਗੇ। ਅਜਿਹੇ ਹੋਰ ਕੇਸਾਂ ਵਿਚ::

ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਜਾਰੀ ਰੱਖਣ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

×

Have a question on this topic?

Required
Required
Required
Need help?