ਤੁਸੀਂ ਸ਼ਾਇਦ ਆਪਣੀ ਅਪੀਲ ਵਿਚ ਕਾਮਯਾਬ ਨਹੀਂ ਹੋਵੋਗੇ। ਅਸੀਂ ਅਨੇਕਾਂ ਹੋਰ ਅਪੀਲਾਂ ਵਿਚ ਫੈਸਲਾ ਕੀਤਾ ਹੈ:
- ਜੇ ਛੋਟਾ ਗਰੁੱਪ ਵੱਖਰਾ ਨਹੀਂ ਹੈ ਤਾਂ ਤੁਹਾਨੂੰ ਵਾਜਬਤਾ ਨੂੰ ਸਮੁੱਚੇ ਆਂਢ-ਗੁਆਂਢ ਜਾਂ ਟੈਕਸ ਇਲਾਕੇ ਦੇ ਆਧਾਰ `ਤੇ ਦੇਖਣਾ ਚਾਹੀਦਾ ਹੈ।
- ਵਾਜਬਤਾ ਦੀ ਉਦਾਹਰਣ ਦੇਖੋ।
ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਜਾਰੀ ਰੱਖਣ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।