ਮਸਲਾ ਦੇਖਣਾ B

ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।

ਕੀ ਰਿਪੇਅਰਾਂ (ਜਾਂ ਤੁਹਾਡੀ ਪ੍ਰਾਪਰਟੀ ਦੀ ਸਮੱਸਿਆ) ਦੇ ਖਰਚੇ ਤੁਹਾਡੀ ਕੁੱਲ ਅਸੈੱਸਮੈਂਟ ਦੀ ਤੁਲਨਾ ਵਿਚ ਜ਼ਿਆਦਾ ਹਨ?

ਉਦਾਹਰਣ ਦੇਖੋ

ਚੇਤੇ ਰੱਖੋ:

ਜੇ ਰਿਪੇਅਰ ਦੇ ਖਰਚੇ ਥੋੜ੍ਹੇ ਹੋਣ (ਤੁਹਾਡੀ ਕੁੱਲ ਅਸੈੱਸਮੈਂਟ ਦੇ 5% ਨਾਲੋਂ ਘੱਟ) ਤਾਂ ਆਮ ਤੌਰ `ਤੇ ਅਸੀਂ ਤੁਹਾਡੀ ਅਸੈੱਸਮੈਂਟ ਨਹੀਂ ਘਟਾਵਾਂਗੇ।

ਨਹੀਂ

ਤੁਹਾਡੀ ਅਸੈੱਸਮੈਂਟ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਦਾ ਇਕ ਅੰਦਾਜ਼ਾ ਹੈ। ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਪ੍ਰਾਪਰਟੀ ਦੀ ਇਕ ਨਿਸ਼ਚਤ ਕੀਮਤ ਹੈ। ਇਹ ਤੁਹਾਡੀ ਅਸੈੱਸਮੈਂਟ ਨਾਲੋਂ ਥੋੜ੍ਹਾ ਜਿਹਾ ਘੱਟ ਜਾਂ ਥੋੜ੍ਹਾ ਜਿਹਾ ਜ਼ਿਆਦਾ ਹੋ ਸਕਦੀ ਹੈ।

ਇਸ ਕਾਰਨ ਕਰਕੇ, ਅਸੀਂ ਆਮ ਤੌਰ `ਤੇ ਥੋੜ੍ਹੇ ਖਰਚੇ ਵਾਲੀਆਂ ਰਿਪੇਅਰਾਂ ਲਈ ਤੁਹਾਡੀ ਅਸੈੱਸਮੈਂਟ ਵਿਚ ਕੋਈ ਤਬਦੀਲੀ ਨਹੀਂ ਕਰਾਂਗੇ।

ਅਪੀਲ ਜਾਰੀ ਰੱਖਣ ਦੇ ਸੰਭਾਵੀ ਫਾਇਦੇ ਬਾਰੇ ਸੋਚੋ:

  • ਪ੍ਰਾਪਰਟੀ ਟੈਕਸ ਵਿਚ ਸੰਭਵ ਬੱਚਤ, ਅਪੀਲ ਦੇ ਕਦਮਾਂ ਵਿਚ ਹਿੱਸਾ ਲੈਣ `ਤੇ ਲੱਗਣ ਵਾਲੇ ਤੁਹਾਡੇ ਸਮੇਂ ਅਤੇ ਖਰਚੇ ਨਾਲੋਂ ਘੱਟ ਹੋ ਸਕਦੀ ਹੈ;
  • ਖਰਚੇ-ਫਾਇਦੇ ਦਾ ਇਹ ਫੈਸਲਾ ਬਿਲਕੁਲ ਤੁਹਾਡਾ ਹੈ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

×

Have a question on this topic?

Required
Required
Required
Need help?