ਮਸਲਾ ਦੇਖਣਾ B

ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।

ਕੀ ਤੁਹਾਡੇ ਕੋਲ ਸਮੱਸਿਆ ਨੂੰ ਠੀਕ ਕਰਨ ਦੇ ਖਰਚੇ ਦਾ ਐਸਟੀਮੇਟ ਹੈ ਜਾਂ ਕੋਈ ਹੋਰ ਸਬੂਤ ਹੈ ਜੋ ਇਹ ਦੱਸਦਾ ਹੈ ਕਿ ਇਹ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਨੂੰ ਕਿੰਨਾ ਘੱਟ ਕਰਦੀ ਹੈ?

ਨਹੀਂ

ਤੁਹਾਨੂੰ ਕੁਝ ਸਬੂਤਾਂ ਦੀ ਲੋੜ ਪਵੇਗੀ। ਇਹ ਕਿਸੇ ਕੌਨਟਰੈਕਟਰ ਤੋਂ ਰਿਪੇਅਰ ਦੇ ਖਰਚਿਆਂ ਦਾ ਐਸਟੀਮੇਟ ਹੋ ਸਕਦਾ ਹੈ ਜਾਂ ਕੋਈ ਹੋਰ ਪੇਪਰ ਹੋ ਸਕਦੇ ਹਨ। ਇਹ ਬਿਹਤਰ ਹੈ ਜੇ ਤੁਸੀਂ ਇਹ ਦਿਖਾ ਸਕੋ ਕਿ ਸਮੱਸਿਆ ਤੁਹਾਡੀ ਪ੍ਰਾਪਰਟੀ ਦੀ ਕੀਮਤ ਨੂੰ ਕਿੰਨਾ ਘਟਾਉਂਦੀ ਹੈ।

ਜੇ ਤੁਸੀਂ ਸਬੂਤ ਨਹੀਂ ਲੱਭਦੇ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਜਾਰੀ ਰੱਖਣ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

×

Have a question on this topic?

Required
Required
Required
Need help?