ਅੰਤਿਮ ਪੜਤਾਲ:
ਵਾਜਬਤਾ ਦੇ ਦ੍ਰਿਸ਼ਟੀਕੋਣਾਂ ਵਿਚ ਆਮ ਕਮਜ਼ੋਰੀਆਂ ਦੇਖੋ।
ਕੀ ਇਨ੍ਹਾਂ ਵਿੱਚੋਂ ਕੋਈ ਕਮਜ਼ੋਰੀ ਤੁਹਾਡੇ ਵਿਸ਼ਲੇਸ਼ਣ `ਤੇ ਲਾਗੂ ਹੁੰਦੀ ਹੈ?
ਜੇ ਹੁੰਦੀ ਹੈ ਤਾਂ ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣੀ ਹਾਲਤ ਬਾਰੇ ਦੁਬਾਰਾ ਵਿਚਾਰ ਕਰੋ। ਜੇ ਤੁਸੀਂ ਬਿਹਤਰ ਸਬੂਤ ਨਹੀਂ ਲੱਭ ਸਕਦੇ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ।
ਇਹ ਪੂਰੀ ਤਰ੍ਹਾਂ ਤੁਹਾਡੇ ਉੱਪਰ ਹੈ ਕਿ ਕੀ ਤੁਸੀਂ ਆਪਣੀ ਪ੍ਰਾਪਰਟੀ ਦੀ ਅਸੈੱਸਮੈਂਟ ਦੀ ਅਪੀਲ ਕਰਨੀ ਹੈ। ਸਾਨੂੰ ਆਸ ਹੈ ਕਿ ਇਸ ਗਾਈਡ ਨੇ ਫੈਸਲਾ ਕਰਨ ਵਿਚ ਤੁਹਾਡੀ ਮਦਦ ਕੀਤੀ ਹੈ।