-
ਤੁਹਾਡੇ ਲਈ ਇਹ ਪੱਕਾ ਕਰਨ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ ਕਿ ਤੁਹਾਡੀ ਅਸੈੱਸਮੈਂਟ ਨਾਲ ਵਾਜਬਤਾ ਦੀ ਸਮੱਸਿਆ ਹੈ।
-
ਜੇ ਤੁਸੀਂ ਕੋਈ ਵੱਖਰਾ ਤਰੀਕਾ ਵਰਤ ਕੇ ਦੇਖ ਰਹੇ ਹੋਵੋ ਤਾਂ ਤੁਸੀਂ ਸ਼ਾਇਦ ਇਹ ਦਿਖਾਉਣ ਦੇ ਯੋਗ ਨਹੀਂ ਹੋ ਸਕੋਗੇ ਕਿ ਤੁਹਾਡੀ ਅਸੈੱਸਮੈਂਟ ਨਾਵਾਜਬ ਹੈ।
- • ਵਾਜਬਤਾ ਦੇ ਦ੍ਰਿਸ਼ਟੀਕੋਣਾਂ ਵਿਚ ਆਮ ਕਮਜ਼ੋਰੀਆਂਦੇਖੋ।
ਜੇ ਤੁਹਾਡੇ ਕੋਲ ਬਿਹਤਰ ਸਬੂਤ ਨਹੀਂ ਹੈ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਕਰਨ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।