ਮਸਲਾ ਦੇਖਣਾ C

ਮੇਰੀ ਪ੍ਰਾਪਰਟੀ ਦਾ ਵੇਰਵਾ ਗਲਤ ਹੈ (ਜਿਵੇਂ ਸਾਈਜ਼, ਆਦਿ)

ਕੀ ਤੁਹਾਡੇ ਕੋਲ ਕੋਈ ਸਬੂਤ ਜਾਂ ਪੇਪਰ ਹਨ ਜਿਹੜੇ ਇਹ ਦਿਖਾਉਂਦੇ ਹਨ ਕਿ ਬੀ ਸੀ ਅਸੈੱਸਮੈਂਟ ਦੇ ਰਿਕਾਰਡ ਗਲਤ ਹਨ?

ਨਹੀਂ
  • ਜੇ ਤੁਹਾਡੇ ਕੋਲ ਸਬੂਤ ਨਾ ਹੋਵੇ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ।
  • ਤੁਸੀਂ ਆਪਣੀ ਪ੍ਰਾਪਰਟੀ ਦੇਖਣ ਲਈ ਬੀ ਸੀ ਅਸੈੱਸਮੈਂਟ ਨੂੰ ਸੱਦਾ ਦੇ ਸਕਦੇ ਹੋ। ਉਹ ਤੁਹਾਡੀ ਅਸੈੱਸਮੈਂਟ ਬਦਲਣ ਲਈ ਸਹਿਮਤ ਹੋ ਸਕਦੇ ਹਨ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

 

×

Have a question on this topic?

Required
Required
Required
Need help?