ਮਸਲਾ ਦੇਖਣਾ C

ਮੇਰੀ ਪ੍ਰਾਪਰਟੀ ਦਾ ਵੇਰਵਾ ਗਲਤ ਹੈ (ਜਿਵੇਂ ਸਾਈਜ਼, ਆਦਿ)

ਬੀ ਸੀ ਅਸੈੱਸਮੈਂਟ ਨਾਲ ਗੱਲ ਕਰੋ। ਕੀ ਤੁਸੀਂ ਅਤੇ ਬੀ ਸੀ ਅਸੈੱਸਮੈਂਟ ਸਹਿਮਤ ਹੋਏ ਹੋ ਕਿ ਤੁਹਾਡੀ ਅਸੈੱਸਮੈਂਟ ਕਿੰਨੀ ਬਦਲਣੀ ਚਾਹੀਦੀ ਹੈ?

ਹਿਦਾਇਤਾਂ:

  • • ਆਪਣੇ ਸਰੋਕਾਰਾਂ ਬਾਰੇਬੀ ਸੀ ਅਸੈੱਸਮੈਂਟ ਨਾਲ ਗੱਲ ਕਰੋ।
  • ਜੇ ਤੁਹਾਡੇ ਕੋਲ ਕੋਈ ਪੇਪਰ ਹੋਣ ਜਿਹੜੇ ਗਲਤੀ ਦਿਖਾਉਂਦੇ ਹੋਣ ਤਾਂ ਉਹ ਉਨ੍ਹਾਂ ਨੂੰ ਦਿਉ।

  • ਜੇ ਉਨ੍ਹਾਂ ਨੇ ਤੁਹਾਡੀ ਪ੍ਰਾਪਰਟੀ ਨਹੀਂ ਦੇਖੀ ਤਾਂ ਉਨ੍ਹਾਂ ਨੂੰ ਆਉਣ ਦਾ ਸੱਦਾ ਦਿਉ ਤਾਂ ਜੋ ਉਹ ਗਲਤੀ ਦੇਖ ਸਕਣ।

ਹਾਂ

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਤੁਹਾਡੀ ਅਸੈੱਸਮੈਂਟ ਬਦਲਣੀ ਚਾਹੀਦੀ ਹੈ ਤਾਂ ਬੀ ਸੀ ਅਸੈੱਸਮੈਂਟ ਨੂੰ ਕਹੋ ਕਿ ਉਹ ਇਹ ਤਸਦੀਕ ਕਰਨ ਕਿ ਉਹ ਇਕ ਨਵੀਂ ਅਸੈੱਸਮੈਂਟ ਜਾਰੀ ਕਰਨਗੇ

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਕਿਸੇ ਤਬਦੀਲੀ ਦੀ ਲੋੜ ਨਹੀਂ ਹੈ ਤਾਂ ਫਿਰ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

×

Have a question on this topic?

Required
Required
Required
Need help?