ਮਸਲਾ ਦੇਖਣਾ C

ਮੇਰੀ ਪ੍ਰਾਪਰਟੀ ਦਾ ਵੇਰਵਾ ਗਲਤ ਹੈ (ਜਿਵੇਂ ਸਾਈਜ਼, ਆਦਿ)

ਕੀ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਬਾਰੇ ਬੀ ਸੀ ਅਸੈੱਸਮੈਂਟ ਦਾ ਵੇਰਵਾ ਹੈ (ਬਿਲਡਿੰਗਾਂ ਦੀ ਲਿਸਟ, ਸਾਈਜ਼, ਕਮਰਿਆਂ ਦੀ ਗਿਣਤੀ, ਆਦਿ)?

ਨਹੀਂ
  • ਪ੍ਰਾਪਰਟੀ ਦੇ ਵੇਰਵੇ ਲਈ ਬੀ ਸੀ ਅਸੈੱਸਮੈਂਟਨਾਲ ਸੰਪਰਕ ਕਰੋ। ਇਸ ਡਾਕੂਮੈਂਟ ਨੂੰ ਅਕਸਰ ਪ੍ਰਾਪਰਟੀ ਵੈਲੂਏਸ਼ਨ ਸਮਰੀ ਕਿਹਾ ਜਾਂਦਾ ਹੈ।
  • ਇਹ ਦੇਖਣ ਲਈ ਚੈੱਕ ਕਰੋ ਕਿ ਕੀ ਇਸ ਵੇਰਵੇ ਵਿਚ ਕੋਈ ਗਲਤੀਆਂ ਹਨ।
×

Have a question on this topic?

Required
Required
Required
Need help?