ਤੁਸੀਂ ਅਤੇ ਬੀ ਸੀ ਅਸੈੱਸਮੈਂਟ ਮਾਰਕੀਟ ਕੀਮਤ ਦੇ ਆਪਣੇ ਅੰਦਾਜ਼ਿਆਂ ਦੇ ਨੇੜੇ ਹੋ।
ਇਹ ਕਿਉਂਕਿ ਸਿਰਫ ਅੰਦਾਜ਼ੇ ਹਨ, ਅਸੀਂ ਇਹ ਨਹੀਂ ਜਾਣਦੇ ਕਿ ਕੌਣ ਸਹੀ ਹੈ। ਇਸ ਕਾਰਨ ਕਰਕੇ, ਅਸੀਂ ਆਮ ਤੌਰ `ਤੇ ਅਸੈੱਸਮੈਂਟ ਵਿਚ ਛੋਟੀ ਤਬਦੀਲੀ ਨਹੀਂ ਕਰਾਂਗੇ। ਪ੍ਰਵਾਨਯੋਗ ਫਰਕ ਦੇਖੋ।
ਤੁਹਾਨੂੰ ਅਪੀਲ ਕਰਨ ਦੇ ਸੰਭਾਵੀ ਫਾਇਦੇ ਬਾਰੇ ਵੀ ਸੋਚਣਾ ਚਾਹੀਦਾ ਹੈ:
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।