ਹਿਦਾਇਤਾਂ:
ਅੰਦਾਜ਼ਨ ਕੀਮਤ ਦਾ ਇਹ ਔਖਾ ਹਿੱਸਾ ਹੈ। ਫਰਕਾਂ ਦਾ ਹਿਸਾਬ ਲਾਉਣ ਦੇ ਦੋ ਸੰਭਵ ਤਰੀਕੇ ਹਨ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੁਆਲੀਟੇਟਿਵ ਨਾਂ ਦੇ ਤਰੀਕੇ ਦੀ ਵਰਤੋਂ ਕਰੋ ਜੋ ਕਿ ਸਭ ਤੋਂ ਤੇਜ਼ ਅਤੇ ਸੌਖਾ ਹੈ। ਮਦਦ ਲਈ, ਆਪਣੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਬਾਰੇ ਬਿਆਨ ਤਿਆਰ ਕਰਨ ਲਈ ਕਦਮ 2 ਵਿਚ ਦੇਖੋ।.