ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਅਸੈੱਸਮੈਂਟ ਬਦਲਣੀ ਚਾਹੀਦੀ ਹੈ ਤਾਂ ਬੀ ਸੀ ਅਸੈੱਸਮੈਂਟ ਨੂੰ ਕਹੋ ਕਿ ਉਹ ਇਹ ਤਸਦੀਕ ਕਰਨ ਕਿ ਉਹ ਇਕ ਨਵੀਂ ਅਸੈੱਸਮੈਂਟ ਜਾਰੀ ਕਰਨਗੇ।
ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਕਿਸੇ ਤਬਦੀਲੀ ਦੀ ਲੋੜ ਨਹੀਂ ਹੈ ਤਾਂ ਫਿਰ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਹੈ।
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।