ਮਸਲਾ ਦੇਖਣਾ A

ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)

ਕੀ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਦੀ ਕੀਮਤ ਬਾਰੇ ਮਾਰਕੀਟ ਦਾ ਸਬੂਤ ਹੈ?

ਹਿਦਾਇਤਾਂ:

ਇਹ ਅੰਦਾਜ਼ਾ ਲਗਾਉ ਕਿ ਪਿਛਲੇ ਸਾਲ 1 ਜੁਲਾਈ ਦੁਆਲੇ ਤੁਹਾਡੀ ਪ੍ਰਾਪਰਟੀ ਦੀ ਕੀ ਕੀਮਤ ਸੀ। ਇਹ ਤੁਹਾਡੀ ਅਸੈੱਸਮੈਂਟ ਦੀ ਵੈਲੂਏਸ਼ਨ ਡੇਟ ਹੈ।

ਤੁਹਾਡੇ ਕੋਲ ਆਪਣੇ ਅੰਦਾਜ਼ੇ ਲਈ ਮਾਰਕੀਟ ਦਾ ਕੁਝ ਸਬੂਤ ਹੋਣਾ ਚਾਹੀਦਾ ਹੈ। ਸੁਝਾਵਾਂ ਲਈ: ਮਾਰਕੀਟ ਦੇ ਸਬੂਤ ਦੀ ਖੋਜ ਕਰਨਾ।.

ਨਹੀਂ

ਅਗਾਂਹ ਚੱਲਣ ਤੋਂ ਪਹਿਲਾਂ, ਇਹ ਪੱਕਾ ਕਰੋ ਕਿ ਤੁਸੀਂ ਆਪਣੇ ਸਬੂਤ ਲਏ ਹਨ।

ਜੇ ਤੁਹਾਡੇ ਕੋਲ ਬੀ ਸੀ ਅਸੈੱਸਮੈਂਟ ਨਾਲੋਂ ਬਿਹਤਰ ਸਬੂਤ ਨਹੀਂ ਹੈ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਜਾਰੀ ਰੱਖਣ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?

×

Have a question on this topic?

Required
Required
Required
Need help?