ਮਸਲਾ ਦੇਖਣਾ A

ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)

ਆਪਣੀ ਪ੍ਰਾਪਰਟੀ ਦੀ ਕੀਮਤ ਦਾ ਅੰਦਾਜ਼ਾ ਲਾਉਣ ਲਈ ਕੀ ਤੁਸੀਂ ਵਿਕਰੀਆਂ ਅਤੇ ਆਪਣੀ ਪ੍ਰਾਪਰਟੀ ਵਿਚਕਾਰ ਫਰਕਾਂ ਦਾ ਵਿਸ਼ਲੇਸ਼ਣ ਕੀਤਾ ਹੈ?

ਹਿਦਾਇਤਾਂ: 

ਅੰਦਾਜ਼ਨ ਕੀਮਤ ਦਾ ਇਹ ਔਖਾ ਹਿੱਸਾ ਹੈ। ਫਰਕਾਂ ਦਾ ਹਿਸਾਬ ਲਾਉਣ ਦੇ ਦੋ ਸੰਭਵ ਤਰੀਕੇ ਹਨ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੁਆਲੀਟੇਟਿਵ ਨਾਂ ਦੇ ਤਰੀਕੇ ਦੀ ਵਰਤੋਂ ਕਰੋ ਜੋ ਕਿ ਸਭ ਤੋਂ ਤੇਜ਼ ਅਤੇ ਸੌਖਾ ਹੈ। ਮਦਦ ਲਈ ਆਪਣੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਬਾਰੇ ਬਿਆਨ ਤਿਆਰ ਕਰਨ ਲਈ ਕਦਮ 2 ਵਿਚ ਦੇਖੋ।.

ਨਹੀਂ

ਚੰਗੇ ਸਬੂਤ ਲਈ, ਤੁਹਾਡੇ ਲਈ ਮੁਕਾਬਲੇ ਵਾਲੀਆਂ ਵਿਕਰੀਆਂ ਅਤੇ ਆਪਣੀ ਪ੍ਰਾਪਰਟੀ ਵਿਚਕਾਰ ਮੁੱਖ ਫਰਕਾਂ ਉੱਪਰ ਵਿਚਾਰ ਕਰਨਾ ਜ਼ਰੂਰੀ ਹੈ।

ਜੇ ਤੁਸੀ ਤਰਜੀਹ ਦਿੰਦੇ ਹੋਵੋ ਤਾਂ ਤੁਸੀਂ ਇਹ ਵਿਸ਼ਲੇਸ਼ਣ ਬਾਅਦ ਵਿਚ ਕਰ ਸਕਦੇ ਹੋ। ਅਗਲੇ ਸਵਾਲ ਵਿਚ ਹਿਦਾਇਤਾਂ ਦੇਖੋ।.

×

Have a question on this topic?

Required
Required
Required
Need help?