ਮਸਲਾ ਦੇਖਣਾ A

ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)

ਕੀ ਤੁਸੀਂ ਅਤੇ ਬੀ ਸੀ ਅਸੈੱਸਮੈਂਟ ਇਸ ਚੀਜ਼ ਬਾਰੇ ਸਹਿਮਤ ਹੁੰਦੇ ਹੋ ਕਿ ਤੁਹਾਡੀ ਅਸੈੱਸਮੈਂਟ ਵਿਚ ਕਿਸ ਤਬਦੀਲੀ ਦੀ ਲੋੜ ਹੈ (ਜੇ ਕੋਈ ਹੈ)?

ਹਾਂ

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਅਸੈੱਸਮੈਂਟ ਬਦਲਣੀ ਚਾਹੀਦੀ ਹੈ ਤਾਂ ਬੀ ਸੀ ਅਸੈੱਸਮੈਂਟ ਨੂੰ ਕਹੋ ਕਿ ਉਹ ਇਹ ਤਸਦੀਕ ਕਰਨ ਕਿ ਉਹ ਤਬਦੀਲੀ ਨੂੰ ਮਨਜ਼ੂਰ ਕਰਨ ਲਈ ਬੋਰਡ ਨੂੰ ਕਹਿਣਗੇ।

ਜੇ ਤੁਸੀਂ ਦੋਨੋਂ ਸਹਿਮਤ ਹੁੰਦੇ ਹੋ ਕਿ ਕਿਸੇ ਤਬਦੀਲੀ ਦੀ ਲੋੜ ਨਹੀਂ ਹੈ ਤਾਂ ਫਿਰ ਤੁਹਾਨੂੰ ਬੋਰਡ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਅਪੀਲ ਬੰਦ ਕਰਨਾ (ਜਾਂ ਵਾਪਸ ਲੈਣੀ) ਚਾਹੁੰਦੇ ਹੋ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ

×

Have a question on this topic?

Required
Required
Required
Need help?